免费获取访问权限
Sukhvinder Singh Shergill

Sukhvinder Singh Shergill

@sukhvindershergill

🌐 印度
🌐 英语
新闻与政治

ਮੈਂ ਕੌਣ ਹਾਂ ? ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ Journalism and Mass Communication ਅਤੇ Hindi ਦੀ ਮਾਸਟਰ ਡਿਗਰੀ ਕੀਤੀ ਤੇ ਐਂਕਰਿੰਗ ਤੇ ਡਾਇਰੈਕਸ਼ਨ ਦਾ ਡਿਪਲੋਮਾ ਕੀਤਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਪੱਤਰਕਾਰੀ ਨਾਲ ਜੁੜਿਆ ਹਾਂ ਤੇ ਆਪਣੇ ਪੱਧਰ 'ਤੇ ਹਮੇਸ਼ਾਂ ਪੰਜਾਬ ਦਾ ਪੱਖ ਪੂਰਨ ਦੀ ਕੌਸ਼ਿਸ਼ ਕੀਤੀ ।ਇਸ ਦੌਰਾਨ ਜਿੱਥੇ ਪੰਜਾਬ ਦੇ ਨਾਮਵਰ ਅਖ਼ਬਾਰ Punjabi Jagran, Rozana Pehredar, Sach Kahoon ਵਰਗਿਆਂ ਨੇ ਮੇਰੇ ਵਰਗੇ ਛੋਟੇ ਜਿਹੇ ਪੱਤਰਕਾਰ ਦੀਆਂ ਲਿਖਤਾਂ ਨੂੰ ਪ੍ਰਕਾਸ਼ਿਤ ਕਰਕੇ ਮਾਣ ਬਖ਼ਸ਼ਿਆ ਉੱਥੇ ਹੀ ਟੀਵੀ ਅਤੇ Social Media 'ਚ ਬਤੌਰ 'Anchor/ Producer' Living India News, Chardikla Time Tv, Global Punjab Tv, Sanjha Tv Canada 'ਚ ਕੰਮ ਕਰਨ ਦਾ ਮੌਕਾ ਮਿਲਿਆ | ਇਸ ਤੋਂ ਇਲਾਵਾ Channel Punjabi ਤੇ Living India News ਵਰਗੇ ਚੈਨਲਾਂ ਦੇ ਵਿੱਚ ਬਤੌਰ 'Social Media Head' ਅਤੇ Gabruu.Com 'ਤੇ ਬਤੌਰ Output Head ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ । ਹੁਣ ਜਦ ਪੰਜਾਬੀ ਪੱਤਰਕਾਰੀ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ ਉਸ ਸਮੇਂ ਥੋੜ੍ਹਾ ਟਾਇਮ ਪਹਿਲਾਂ ਇਹ ਚੈਨਲ ਸ਼ੁਰੂ ਕੀਤਾ ਹੈ ਪੰਥ ਤੇ ਪੰਜਾਬ ਦੀ ਗੱਲ ਕਰਨ ਲਈ, ਅੱਗੇ ਕਿਵੇਂ ਕੀ ਹੋਣਾ ਹੈ ਪ੍ਰਮਾਤਮਾ ਨੂੰ ਪਤਾ ਹੈ ਪਰ ਕੌਸ਼ਿਸ਼ ਜ਼ਰੂਰ ਕਰਾਂਗੇ । ਸਰਬੱਤ ਦਾ ਭਲਾ

粉丝数

53K

平均观看量 ?

4.2K

高表现

互动率 ?

0.75%

平均: 4.5%

月度发布

108

持续发布

视频数量

1268

活跃

预估价格

解锁

相似达人

2天前已验证
SUKHDEEP HERON WALA
SUKHDEEP HERON WALA @sukhdeepheronwala87 · 58.3K

SUKHDEEP HERON WALA is a official you tube channel In this channel you can see any type interview like any type singer writer politician social worker Any type information videos and poor people helping videos available on this channel You can see many hidden religion platform on this chanle At the end my channel has many types hidden talent if you want call me its my persnol mobile and whatsapp 7645077000 Its my officially Instagram:- https://www.instagram.com/deephironwala?igsh=MW00aHFub2d5bHd1eA== Its my company Instagram:- https://www.instagram.com/dhkmediaofficial?igsh=aGJnZmF1eGpsYmY2

Live Panjabi
Live Panjabi @livepanjabiofficial · 33.8K

ਇਸ ਚੈਨਲ ਵਿਚ ਤੁਸੀ ਦੁਨੀਆ ਭਰ ਵਿਚ ਹੋ ਰਹੀਆਂ ਘਟਨਾਵਾਂ ਜਾ ਹੋ ਚੁੱਕੀਆਂ ਘਟਨਾਵਾਂ ਦੀ ਜਾਣਕਾਰੀ ਹਾਸਿਲ ਕਰੋਗੇ। ਉਮੀਦ ਕਰਦੇ ਹਾਂ ਕਿ ਅਸੀਂ ਤੁਹਾਡੀ ਜਾਣਕਾਰੀ ਵਿਚ ਵਾਧਾ ਕਰਨ ਵਿਚ ਸਫ਼ਲ ਹੋਵਾਂਗੇ।

PUBLIC SPOT NEWS
PUBLIC SPOT NEWS @publicspotnews · 44.8K

An official news channel of PUBLIC SPOT NEWS Here we provide latest news daily so don't forget to SUBSCRIBE to our YouTube Channel for more updates Our motive is to make India better country so if you want to raise your voice publicly at our news channel then you can contact us at our gmail account :- publicspotnewsfocus@gmail.com For all kind of business inquiries you can contact us at our provided Gmail account Keep Supporting 👍 Thanks ਹੱਕ ਸੱਚ ਦਾ ਰਾਖਾ!

Panj Pani Tv
Panj Pani Tv @panjpani_tv · 32.8K

@panjpanitv

Day To Day News India
Day To Day News India @daytodaynewsindia · 45.5K

Day To Day News India–Your daily dose of fast, reliable, and sharp news from Punjab and across India. 📰🎯 Stay updated with the latest headlines, politics, and ground reports—all in one place!

SWAPPAN DEEP
SWAPPAN DEEP @swappan_deep · 42.3K

IN THE END ONLY REMAIN ASHES -SO MAKE YOUR LIFE FULL OF JOY 🫰🏻

HARMAN SINGH
HARMAN SINGH @harmansingh-b11c · 41.6K

subscribe my channel ❤🙏🏻 // please my channel subscribe 100k subscribe target🎯

Punjab AMPM
Punjab AMPM @punjab-ampm · 37.5K

Punjab AMPM - 新闻与政治 | IN | 37.5K followers

Optell

📩 查看联系信息

解锁完整联系方式

直接获取 Sukhvinder Singh Shergill's 管理团队的联系方式